Daily Hukamnama

Daily Hukamnama

September 16, 2021 ਵੀਰਵਾਰ, ੧ ਅੱਸੂ (ਸੰਮਤ ੫੫੩ ਨਾਨਕਸ਼ਾਹੀ) ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ Dhanaasaree, First Mehl, Second House, Ashtapadees: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਗੁਰੁ ਸਾਗਰੁ ਰਤਨੀ ਭਰਪੂਰੇ ॥ The Guru is the ocean, filled with pearls. ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥… View Article

Daily Hukamnama

September 15, 2021 ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ If I am bound by the noose of emotional attachment, then I shall bind You, Lord, with the bonds of love. ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ Go ahead and try to escape, Lord; I have escaped… View Article

Daily Hukamnama

ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ If I am bound by the noose of emotional attachment, then I shall bind You, Lord, with the bonds of love. ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ Go ahead and try to escape, Lord; I have escaped by worshipping and… View Article

Daily Hukamnama

ਸੂਹੀ ਮਹਲਾ ੧ ॥ Soohee, First Mehl: ਜਿਨ ਕਉ ਭਾਂਡੈ ਭਾਉ ਤਿਨਾ ਸਵਾਰਸੀ ॥ Those whose minds are filled with love of the Lord, are blessed and exalted. ਸੂਖੀ ਕਰੈ ਪਸਾਉ ਦੂਖ ਵਿਸਾਰਸੀ ॥ They are blessed with peace, and their pains are forgotten. ਸਹਸਾ ਮੂਲੇ ਨਾਹਿ ਸਰਪਰ ਤਾਰਸੀ ॥੧॥ He will undoubtedly, certainly save… View Article

Daily Hukamnama

ਧਨਾਸਰੀ ਮਹਲਾ ੫ ॥ Dhanaasaree, Fifth Mehl: ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥ I am satisfied and satiated, eating the food of Truth. ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥ With my mind, body and tongue, I meditate on the Naam, the Name of the Lord. ||1|| ਜੀਵਨਾ ਹਰਿ ਜੀਵਨਾ ॥ Life, spiritual life, is in the… View Article

Daily Hukamnama

ਧਨਾਸਰੀ ਮਹਲਾ ੫ ॥ Dhanaasaree, Fifth Mehl: ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ One who forgets the Lord of life, the Great Giver – know that he is most unfortunate. ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ One whose mind is in love with the Lord’s lotus feet, obtains… View Article

Daily Hukamnama

ਧਨਾਸਰੀ ਮਹਲਾ ੫ ॥ Dhanaasaree, Fifth Mehl: ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ The desires of the greatest of the great kings and landlords cannot be satisfied. ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥ They remain engrossed in Maya, intoxicated with the pleasures of their wealth; their… View Article

Daily Hukamnama

ਧਨਾਸਰੀ ਮਹਲਾ ੪ ॥ Dhanaasaree, Fourth Mehl: ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ The Lord is the Fulfiller of desires, the Giver of total peace; the Kaamadhaynaa, the wish-fulfilling cow, is in His power. ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥ So meditate on… View Article

Daily Hukamnama

ਸੂਹੀ ਮਹਲਾ ੧ ਘਰੁ ੬ Soohee, First Mehl, Sixth House: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ Bronze is bright and shiny, but when it is rubbed, its blackness appears. ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ Washing… View Article

Daily Hukamnama

ਤਿਲੰਗ ਬਾਣੀ ਭਗਤਾ ਕੀ ਕਬੀਰ ਜੀ Tilang, The Word Of Devotee Kabeer Jee: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ The Vedas and the Scriptures are only make-believe, O Siblings of Destiny; they do not relieve the… View Article

Daily Hukamnama

ਸਲੋਕ ॥ Shalok: ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ The Merciful Lord is the Savior of the Saints; their only support is to sing the Kirtan of the Lord’s Praises. ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ One becomes immaculate and pure, by associating with the Saints, O Nanak, and taking the Protection of… View Article

Daily Hukamnama

ਸੋਰਠਿ ਮਹਲਾ ੫ ॥ Sorat’h, Fifth Mehl: ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ He did not take my accounts into account; such is His forgiving nature. ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ He gave me His hand, and saved me and made me His own; forever and ever,… View Article

Daily Hukamnama

ਧਨਾਸਰੀ ਮਹਲਾ ੫ ॥ Dhanaasaree, Fifth Mehl: ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ Body, mind, wealth and everything belong to Him; He alone is all-wise and all-knowing. ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ He listens to my pains and pleasures, and then my condition… View Article

Daily Hukamnama

ਧਨਾਸਰੀ ਛੰਤ ਮਹਲਾ ੪ ਘਰੁ ੧ Dhanaasaree, Chhant, Fourth Mehl, First House: <> siqgur pRswid ] One Universal Creator God. By The Grace Of The True Guru: ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥ When the Dear Lord grants His Grace, one meditates on the Naam, the Name of the Lord. ਸਤਿਗੁਰੁ ਮਿਲੈ… View Article

Daily Hukamnama

ਸੋਰਠਿ ਮਹਲਾ ੩ ॥ Sorat’h, Third Mehl: ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ He alone is a Sikh, a friend, a relative and a sibling, who walks in the Way of the Guru’s Will. ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ One who walks according to… View Article

Daily Hukamnama

ਪਉੜੀ ॥ Pauree: ਹਰਿ ਸਜਣ ਮੇਲਿ ਪਿਆਰੇ ਮਿਲਿ ਪੰਥੁ ਦਸਾਈ ॥ O Beloved, lead me to meet my True Friend; meeting with Him, I shall ask Him to show me the Path. ਜੋ ਹਰਿ ਦਸੇ ਮਿਤੁ ਤਿਸੁ ਹਉ ਬਲਿ ਜਾਈ ॥ I am a sacrifice to that Friend, who shows it to me. ਗੁਣ ਸਾਝੀ… View Article

Daily Hukamnama

ਤਿਲੰਗ ਘਰੁ ੨ ਮਹਲਾ ੫ ॥ Tilang, Second House, Fifth Mehl: ਤੁਧੁ ਬਿਨੁ ਦੂਜਾ ਨਾਹੀ ਕੋਇ ॥ There is no other than You, Lord. ਤੂ ਕਰਤਾਰੁ ਕਰਹਿ ਸੋ ਹੋਇ ॥ You are the Creator; whatever You do, that alone happens. ਤੇਰਾ ਜੋਰੁ ਤੇਰੀ ਮਨਿ ਟੇਕ ॥ You are the strength, and You are the support… View Article

Daily Hukamnama

ਸੰਤਹੁ ਮਨ ਪਵਨੈ ਸੁਖੁ ਬਨਿਆ ॥ O Saints, my windy mind has now become peaceful and still. ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥ It seems that I have learned something of the science of Yoga. ||Pause|| ਗੁਰਿ ਦਿਖਲਾਈ ਮੋਰੀ ॥ The Guru has shown me the hole, ਜਿਤੁ ਮਿਰਗ ਪੜਤ ਹੈ ਚੋਰੀ ॥ through which… View Article

Daily Hukamnama

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ Sorat’h, Fifth Mehl, First House, Ashtapadees: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ The One who created the whole world, O Siblings of Destiny, is the Almighty Lord, the Cause of causes…. View Article

Daily Hukamnama

ਧਨਾਸਰੀ ਮਹਲਾ ੫ ॥ Dhanaasaree, Fifth Mehl: ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥ I carry the water, wave the fan, and grind the corn for the Saints; I sing the Glorious Praises of the Lord of the Universe. swis swis mnu nwmu sm@wrY iehu ibsRwm iniD pweI ]1] With each and… View Article

Daily Hukamnama

ਸੂਹੀ ਮਹਲਾ ੧ ਘਰੁ ੬ Soohee, First Mehl, Sixth House: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ Bronze is bright and shiny, but when it is rubbed, its blackness appears. ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ Washing… View Article

Daily Hukamnama

ਸੂਹੀ ਮਹਲਾ ੪ ॥ Soohee, Fourth Mehl: ਜਿਨ ਕੈ ਅੰਤਰਿ ਵਸਿਆ ਮੇਰਾ ਹਰਿ ਹਰਿ ਤਿਨ ਕੇ ਸਭਿ ਰੋਗ ਗਵਾਏ ॥ Those beings, within whose inner selves my Lord, Har, Har, dwells – all their diseases are cured. ਤੇ ਮੁਕਤ ਭਏ ਜਿਨ ਹਰਿ ਨਾਮੁ ਧਿਆਇਆ ਤਿਨ ਪਵਿਤੁ ਪਰਮ ਪਦੁ ਪਾਏ ॥੧॥ They alone become liberated, who… View Article

Daily Hukamnama

ਜੈਤਸਰੀ ਮਹਲਾ ੪ ਘਰੁ ੧ ਚਉਪਦੇ Jaitsree, Fourth Mehl, First House, Chau-Padas: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ The Jewel of the Lord’s Name abides within my heart; the Guru has placed His hand… View Article

Daily hukamnama

ਸਲੋਕੁ ਮਃ ੩ ॥ Shalok, Third Mehl: ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥ O man, you have been tormented by a nightmare, and you have passed your life in sleep. ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥ You did not wake to hear the Word of the True Guru’s… View Article

Daily Hukamnama

ਧਨਾਸਰੀ ਮਹਲਾ ੧ ॥ Dhanaasaree, First Mehl: ਕਾਇਆ ਕਾਗਦੁ ਮਨੁ ਪਰਵਾਣਾ ॥ The body is the paper, and the mind is the inscription written upon it. ਸਿਰ ਕੇ ਲੇਖ ਨ ਪੜੈ ਇਆਣਾ ॥ The ignorant fool does not read what is written on his forehead. ਦਰਗਹ ਘੜੀਅਹਿ ਤੀਨੇ ਲੇਖ ॥ In the Court of the… View Article

Daily Hukamnama

ਸੂਹੀ ਮਹਲਾ ੪ ਘਰੁ ੬ Soohee, Fourth Mehl, Sixth House: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥ When someone of low social class chants the Lord’s Name, he obtains the state of highest dignity. ਪੂਛਹੁ ਬਿਦਰ ਦਾਸੀ ਸੁਤੈ ਕਿਸਨੁ… View Article

Daily Hukamnama

ਧਨਾਸਰੀ ਮਹਲਾ ੫ ॥ Dhanaasaree, Fifth Mehl: ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ The One who sent you, has now recalled you; return to your home now in peace and pleasure. ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ In bliss and ecstasy, sing His Glorious Praises; by… View Article

Daily Hukamnama

ਰਾਗੁ ਧਨਾਸਰੀ ਮਹਲਾ ੩ ਘਰੁ ੪ Raag Dhanaasaree, Third Mehl, Fourth House: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ I am just a poor beggar of Yours; You are Your Own Lord Master, You are the Great… View Article

Daily Hukamnama

ਸੋਰਠਿ ਮਹਲਾ ੫ ਘਰੁ ੧ ਅਸਟਪਦੀਆ Sorat’h, Fifth Mehl, First House, Ashtapadees: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥ The One who created the whole world, O Siblings of Destiny, is the Almighty Lord, the Cause of causes…. View Article

Daily Hukamnama

ਸੂਹੀ ਮਹਲਾ ੫ ॥ Soohee, Fifth Mehl: ਸਾਜਨੁ ਪੁਰਖੁ ਸਤਿਗੁਰੁ ਮੇਰਾ ਪੂਰਾ ਤਿਸੁ ਬਿਨੁ ਅਵਰੁ ਨ ਜਾਣਾ ਰਾਮ ॥ My Perfect True Guru is my Best Friend, the Primal Being. I do not know any other than Him, Lord. ਮਾਤ ਪਿਤਾ ਭਾਈ ਸੁਤ ਬੰਧਪ ਜੀਅ ਪ੍ਰਾਣ ਮਨਿ ਭਾਣਾ ਰਾਮ ॥ He is my mother, father,… View Article

Daily Hukamnama

ਧਨਾਸਰੀ ਮਹਲਾ ੪ ਘਰੁ ੧ ਚਉਪਦੇ Dhanaasaree, Fourth Mehl, First House, Chau-Padas: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ ॥ Those Saints and devotees who serve the Lord have all their sins washed away. ਹਮ ਊਪਰਿ ਕਿਰਪਾ… View Article

Daily Hukamnama

ਰਾਗੁ ਸੂਹੀ ਮਹਲਾ ੪ ਛੰਤ ਘਰੁ ੧ Raag Soohee, Fourth Mehl, Chhant, First House: ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥ If only I could meet the True Guru, the Primal Being. Discarding my faults and… View Article